‘ਖੇਡਾਂ ਵਤਨ ਪੰਜਾਬ ਦੀਆ’ ਨੂੰ ਪਬਲੀਸਿਟੀ ਸਟੰਟ ਨਾ ਬਣਾਵੇ ਸਰਕਾਰ – ਬਾਜਵਾ

ਚੰਡੀਗੜ੍ਹ, ਸਤੰਬਰ 17 (ਦਾ ਪੰਜਾਬ ਵਾਇਰ)। ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸ਼ਨੀਵਾਰ ਨੂੰ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆ’ ਨੂੰ ਮਾਨ ਸਰਕਾਰ ਮਹਿਜ ਪ੍ਰਚਾਰ ਦਾ ਮਾਧਿਅਮ ਬਣਾ ਕੇ ਵਰਤ ਰਹੀ ਹੈ ।  ਉਨ੍ਹਾਂ ਕਿਹਾ ਕਿ ਸਰਕਾਰ ਨੇ ਇੱਕ ਸ਼ਾਨਦਾਰ ਸਮਾਗਮ ਆਯੋਜਿਤ ਕਰ ਸੂਬੇ ਦੀਆਂ ਮਾਣਮੱਤੀਆਂ ਖੇਡਾਂ ਨੂੰ ਇਮਾਨਦਾਰੀ … Continue reading ‘ਖੇਡਾਂ ਵਤਨ ਪੰਜਾਬ ਦੀਆ’ ਨੂੰ ਪਬਲੀਸਿਟੀ ਸਟੰਟ ਨਾ ਬਣਾਵੇ ਸਰਕਾਰ – ਬਾਜਵਾ